3 June History: ਜਾਣੋ 3 ਜੂਨ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਬ੍ਰਿਟਿਸ਼ ਰਾਜ ਵਿੱਚ ਭਾਰਤ ਦੇ ਆਖਰੀ ਵਾਇਸਰਾਏ ਲਾਰਡ ਮਾਊਂਟਬੈਟਨ ਨੇ ਭਾਰਤ ਦੀ ਵੰਡ ਦਾ ਐਲਾਨ ਕੀਤਾ ਸੀ
Jun 03, 2023, 13:27 PM IST
3 June History: 3 ਜੂਨ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1947 – ਬ੍ਰਿਟਿਸ਼ ਰਾਜ ਵਿੱਚ ਭਾਰਤ ਦੇ ਆਖਰੀ ਵਾਇਸਰਾਏ ਲਾਰਡ ਮਾਊਂਟਬੈਟਨ ਨੇ ਭਾਰਤ ਦੀ ਵੰਡ ਦਾ ਐਲਾਨ ਕੀਤਾ। 1959 – ਸਿੰਗਾਪੁਰ ਨੂੰ ਇੱਕ ਸਵੈ-ਸ਼ਾਸਨ ਵਾਲਾ ਰਾਜ ਘੋਸ਼ਿਤ ਕੀਤਾ ਗਿਆ। 2004 – ਕੇਨ ਫੋਰਡ ਨਾਸਾ ਦੇ ਪੁਲਾੜ ਖੋਜ ਪੈਨਲ ਦਾ ਆਗੂ ਬਣਿਆ। 2005 – ਫਰਾਂਸ ਨੇ ਸੁਰੱਖਿਆ ਪ੍ਰੀਸ਼ਦ ਵਿੱਚ ਭਾਰਤ ਦੇ ਦਾਅਵੇ ਦਾ ਸਮਰਥਨ ਦੁਹਰਾਇਆ। 2011 – ਹੁਨਰਮੰਦ ਸਿਆਸਤਦਾਨ ਅਤੇ ਹਰਿਆਣਾ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਭਜਨ ਲਾਲ ਦਾ ਦਿਹਾਂਤ।