4 June History: ਜਾਣੋ 4 ਜੂਨ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਅਮਰੀਕੀ ਅਭਿਨੇਤਰੀ Angelina Jolie ਦਾ ਜਨਮ

Sun, 04 Jun 2023-11:47 am,

4 June History: 4 ਜੂਨ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1964 – ਮਾਲਦੀਵ ਨੇ ਸੰਵਿਧਾਨ ਬਣਾਇਆ। 1975 – ਅਮਰੀਕੀ ਅਭਿਨੇਤਰੀ ਐਂਜਲੀਨਾ ਜੋਲੀ ਦਾ ਜਨਮ। 1988 – ਭਾਰਤ ਦੇ ਪੈਰਾ ਬੈਡਮਿੰਟਨ ਖਿਡਾਰੀ ਪ੍ਰਵੀਨ ਭਗਤ ਦਾ ਜਨਮ। 2015 – ਘਾਨਾ ਵਿੱਚ ਇੱਕ ਪੈਟਰੋਲ ਪੰਪ ਵਿੱਚ ਅੱਗ ਲੱਗਣ ਕਾਰਨ 200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। 2016 – ਹਿੰਦੀ ਅਤੇ ਮਰਾਠੀ ਫਿਲਮਾਂ ਦੀ ਇੱਕ ਭਾਰਤੀ ਅਭਿਨੇਤਰੀ ਸੁਲਭਾ ਦੇਸ਼ਪਾਂਡੇ ਦਾ ਦਿਹਾਂਤ।

More videos

By continuing to use the site, you agree to the use of cookies. You can find out more by Tapping this link