6 June History: ਜਾਣੋ 6 ਜੂਨ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਬਿਹਾਰ `ਚ ਬਾਗਮਤੀ ਨਦੀ ਵਿੱਚ ਇੱਕ ਰੇਲਗੱਡੀ ਡਿੱਗਣ ਨਾਲ ਲਗਭਗ 800 ਲੋਕਾਂ ਦੀ ਮੌਤ ਹੋਈ ਸੀ
Jun 06, 2023, 10:21 AM IST
6 June History: 6 ਜੂਨ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1967 – ਇਜ਼ਰਾਈਲੀ ਫ਼ੌਜਾਂ ਨੇ ਗਾਜ਼ਾ 'ਤੇ ਕਬਜ਼ਾ ਕੀਤਾ। 1981 – ਬਿਹਾਰ ਵਿੱਚ ਬਾਗਮਤੀ ਨਦੀ ਵਿੱਚ ਇੱਕ ਰੇਲਗੱਡੀ ਡਿੱਗਣ ਨਾਲ ਲਗਭਗ 800 ਲੋਕਾਂ ਦੀ ਮੌਤ ਹੋਈ ਸੀ। 1995 – ਪਾਕਿਸਤਾਨ ਵਿਚ ਬਾਲ ਅਪਰਾਧੀਆਂ ਨੂੰ ਕੋਰੜੇ ਮਾਰਨ ਜਾਂ ਫਾਂਸੀ ਦੇਣ 'ਤੇ ਪਾਬੰਦੀ ਲਗਾ ਦਿੱਤੀ ਗਈ। 2005 – ਈਰਾਨ ਗੈਸ ਪਾਈਪਲਾਈਨ ਪ੍ਰੋਜੈਕਟ 'ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਮਝੌਤਾ।