7 June History: ਜਾਣੋ 7 ਜੂਨ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਭਾਰਤ ਦੇ ਪ੍ਰਸਿੱਧ ਡਾਂਸ ਮਾਸਟਰ ਨਟਰਾਜ ਰਾਮਕ੍ਰਿਸ਼ਨ ਦਾ ਦਿਹਾਂਤ
Jun 07, 2023, 11:15 AM IST
7 June History: 7 ਜੂਨ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1995 – ਨਾਰਮਨ ਥਾਗਾਰਡ ਪੁਲਾੜ ਚੱਕਰ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਜੀਵਿਤ ਅਮਰੀਕੀ ਪੁਲਾੜ ਯਾਤਰੀ ਬਣੇ ਸੀ। 1998 – ਭਾਰਤ ਦੇ ਜੈਵਲਿਨ ਥਰੋਅ ਪੈਰਾ ਐਥਲੀਟ ਸੁਮਿਤ ਅੰਤਿਲ ਦਾ ਜਨਮ। 2000 – ਅਮਰੀਕੀ ਅਦਾਲਤ ਵੱਲੋਂ ਮਾਈਕ੍ਰੋਸਾਫਟ ਕੰਪਨੀ ਨੂੰ ਦੋ ਹਿੱਸਿਆਂ ਵਿੱਚ ਵੰਡਣ ਦਾ ਨਿਰਦੇਸ਼। 2006 – ਭਾਰਤ ਨੇ ਨੇਪਾਲ ਨੂੰ ਆਰਥਿਕ ਪੁਨਰ ਨਿਰਮਾਣ ਲਈ ਇੱਕ ਅਰਬ ਰੁਪਏ ਦੇਣ ਦਾ ਫੈਸਲਾ ਕੀਤਾ। 2011 – ਭਾਰਤ ਦੇ ਪ੍ਰਸਿੱਧ ਡਾਂਸ ਮਾਸਟਰ ਨਟਰਾਜ ਰਾਮਕ੍ਰਿਸ਼ਨ ਦਾ ਦਿਹਾਂਤ।