8 June History: ਜਾਣੋ 8 ਜੂਨ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਭਾਰਤ ਦੀ ਪਹਿਲੀ ਏਅਰਲਾਈਨ ਏਅਰ ਇੰਡੀਆ ਨੇ ਭਾਰਤ ਅਤੇ ਬ੍ਰਿਟੇਨ ਦਰਮਿਆਨ ਹਵਾਈ ਸੇਵਾ ਸ਼ੁਰੂ ਕੀਤੀ

Thu, 08 Jun 2023-10:37 am,

8 June History: 8 ਜੂਨ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1658 – ਔਰੰਗਜ਼ੇਬ ਨੇ ਆਗਰਾ ਦੇ ਕਿਲ੍ਹੇ 'ਤੇ ਕਬਜ਼ਾ ਕੀਤਾ। 1936 – ਭਾਰਤੀ ਰਾਜ ਪ੍ਰਸਾਰਣ ਸੇਵਾ ਦਾ ਨਾਂ ਬਦਲ ਕੇ ਆਲ ਇੰਡੀਆ ਰੇਡੀਓ ਰੱਖਿਆ ਗਿਆ। 1948 – ਭਾਰਤ ਦੀ ਪਹਿਲੀ ਏਅਰਲਾਈਨ ਏਅਰ ਇੰਡੀਆ ਨੇ ਭਾਰਤ ਅਤੇ ਬਰਤਾਨੀਆ ਦਰਮਿਆਨ ਹਵਾਈ ਸੇਵਾ ਸ਼ੁਰੂ ਕੀਤੀ। 1996 – ਭਾਰਤੀ ਅਥਲੀਟ ਐਮ.ਪੀ. ਜਬੀਰ ਦਾ ਜਨਮ। 2004 – ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ 122 ਸਾਲਾਂ ਬਾਅਦ ਸ਼ੁੱਕਰ ਗ੍ਰਹਿ ਦਾ ਅਦਭੁਤ ਨਜ਼ਾਰਾ ਫਿਰ ਦੇਖਣ ਨੂੰ ਮਿਲਿਆ। 2009 – ਪ੍ਰਸਿੱਧ ਪਟਕਥਾ ਲੇਖਕ, ਥੀਏਟਰ ਨਿਰਦੇਸ਼ਕ, ਕਵੀ ਅਤੇ ਅਦਾਕਾਰ ਹਬੀਬ ਤਨਵੀਰ ਦਾ ਦਿਹਾਂਤ।

More videos

By continuing to use the site, you agree to the use of cookies. You can find out more by Tapping this link