9 June History: ਜਾਣੋ 9 ਜੂਨ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਫ਼ਿਲਮ ਅਦਾਕਾਰਾ Sonam Kapoor ਅਤੇ Ameesha Patel ਦਾ ਜਨਮ
Jun 09, 2023, 11:23 AM IST
9 June History: 9 ਜੂਨ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1956 – ਅਫਗਾਨਿਸਤਾਨ 'ਚ ਸ਼ਕਤੀਸ਼ਾਲੀ ਭੂਚਾਲ ਕਾਰਨ 400 ਲੋਕਾਂ ਦੀ ਮੌਤ। 1964 – ਲਾਲ ਬਹਾਦੁਰ ਸ਼ਾਸਤਰੀ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਬਣੇ ਸੀ। 1975 – ਹਿੰਦੀ ਫ਼ਿਲਮ ਅਦਾਕਾਰਾ ਅਮੀਸ਼ਾ ਪਟੇਲ ਦਾ ਜਨਮ। 1980 – ਪੁਲਾੜ ਯਾਨ ਸੋਯੂਜ਼ ਟੀ-2 ਧਰਤੀ 'ਤੇ ਪਰਤਿਆ। 1985 – ਹਿੰਦੀ ਫ਼ਿਲਮ ਅਦਾਕਾਰਾ ਸੋਨਮ ਕਪੂਰ ਦਾ ਜਨਮ। 2011 – ਭਾਰਤ ਦੇ ਮਸ਼ਹੂਰ ਚਿੱਤਰਕਾਰ ਐਮ.ਐਫ ਹੁਸੈਨ ਦਾ ਲੰਡਨ 'ਚ ਦਿਹਾਂਤ।