CISF ਕਰਮੀ ਨੇ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਦੇ ਜੜਿਆ ਥੱਪੜ
Kangana Ranaut Video: ਚੰਡੀਗੜ੍ਹ ਏਅਰਪੋਰਟ ਉੱਤੇ CISF ਕਰਮੀ ਕੁਲਵਿੰਦਰ ਕੌਰ ਨੇ ਕੰਗਣਾ ਰਣੌਤ ਨੂੰ ਥੱਪੜ ਮਾਰ ਦਿੱਤਾ। ਉਸ ਤੋਂ ਬਾਅਦ ਕੰਗਣਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਾਰਵਾਈ ਗਈ। ਮੌਕੇ ਉੱਤੇ ਪੁਲਿਸ ਨੇ ਕੁਲਵਿੰਦਰ ਕੌਰ ਨੂੰ ਹਿਰਾਸਤ ਵਿਚ ਲੈ ਲਿਆ। ਹਾਲੇ ਤੱਕ ਥੱਪੜ ਮਾਰਨ ਦਾ ਕਾਰਨ ਸਾਹਮਣੇ ਨਹੀਂ ਆਇਆਂ ਹੈ। ਲੋਕਾਂ ਨੇ 'ਝਾਂਸੀ ਦੀ ਰਾਣੀ' ਦੇ ਨਾਅਰੇ ਵੀ ਲਾਏ ਸਨ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਮੌਕੇ ਤੇ ਕਿਵੇਂ ਕਾਰਵਾਈ ਕਰ ਰਹੀ ਹੈ।