Viral Video: ਪਿਟਬੁੱਲ ਦਾ ਗਾਂ ਉਤੇ ਹਮਲੇ ਦਾ ਖੌਫਨਾਕ ਵੀਡੀਓ, ਡੰਡਾ ਮਾਰਨ ਤੋਂ ਬਾਅਦ ਵੀ ਨਹੀਂ ਛੱਡ ਰਿਹਾ ਗਾਂ ਦਾ ਮੂੰਹ
Sep 23, 2022, 14:26 PM IST
Viral Video: ਸੋਸ਼ਲ ਮੀਡਿਆ ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਹਦੇ 'ਚ ਇੱਕ ਪਿਟਬੁੱਲ ਕੁੱਤਾ ਗਾਂ ਦਾ ਮੂੰਹ ਆਪਣੇ ਜਬਾੜੇ 'ਚ ਫੜੀ ਬੈਠਾ ਹੈ। ਗਾਂ ਦਰਦ ਨਾਲ ਚੀਕ ਰਹੀ ਹੈ, ਅਤੇ ਪਿੱਟਬੁਲ ਲੋਕਾਂ ਦੁਆਰਾ ਡੰਡਿਆਂ ਨਾਲ ਮਾਰਨ ਦੇ ਬਾਵਜੂਦ ਆਪਣੀ ਪਕੜ ਢਿੱਲੀ ਨਹੀਂ ਕਰ ਰਿਹਾ।..