Kapil Sharma latest Video: ਪਰਿਵਾਰ ਸਮੇਤ ਹਰਿਮੰਦਰ ਸਾਹਿਬ ਪਹੁੰਚੇ ਕਪਿਲ ਸ਼ਰਮਾ, ਵੀਡੀਓ ਆਈ ਸਾਹਮਣੇ
Jan 12, 2023, 15:59 PM IST
Kapil Sharma latest Video: ਕਪਿਲ ਸ਼ਰਮਾ ਹਾਲ ਹੀ 'ਚ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਅੰਮ੍ਰਿਤਸਰ 'ਚ ਆਪਣੇ ਘਰ ਆਏ ਹਨ। ਇੱਥੇ ਉਹ ਪਤਨੀ ਗਿੰਨੀ ਚਤਰਥ ਅਤੇ ਪੁੱਤਰ-ਬੇਟੀ ਨਾਲ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਤੇ ਅਰਦਾਸ ਕੀਤੀ। ਇਸ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਕਪਿਲ ਸ਼ਰਮਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਦੇ ਨਜ਼ਰ ਆ ਰਹੇ ਹਨ।