ਇਸਾਈ ਭਾਈਚਾਰੇ ਨੇ ਬਣਾਈ ਰਾਜਨੀਤਿਕ ਪਾਰਟੀ, ਯੁਨਾਈਟਿਡ ਪੰਜਾਬ ਪਾਰਟੀ ਹੋਵੇਗਾ ਨਾਂਅ
Apr 04, 2023, 09:52 AM IST
ਜਲੰਧਰ ਉਪ ਚੋਣ ਨੂੰ ਲੈਕੇ ਜਿੱਥੇ ਪਾਰਟੀਆਂ ਦੇ ਵੱਲੋਂ ਉਮੀਦਵਾਰਾਂ ਦੇ ਐਲਾਨਣ 'ਤੇ ਸੋਚ ਵਿਚਾਰ ਕੀਤਾ ਜਾ ਰਿਹਾ ਹੈ, ਓਥੇ ਹੀ ਜਲੰਧਰ ਤੋਂ ਇਸਾਈ ਭਾਈਚਾਰੇ ਨੇ ਆਪਣੀ ਪਾਰਟੀ ਦਾ ਐਲਾਨ ਕੀਤਾ ਹੈ। ਇਸਾਈ ਭਾਈਚਾਰਾ ਯੁਨਾਈਟਿਡ ਪੰਜਾਬ ਪਾਰਟੀ ਦੇ ਰਾਹੀਂ ਰਾਜਨੀਤਿ 'ਚ ਪੈਰ ਪਾਉਣ ਜਾ ਰਹੀ ਹੈ। ਕਪੂਰਥਲਾ ਦੇ ਚਰਚ ਦੇ ਪ੍ਰੋਫੈਸਰ ਹਰਪ੍ਰੀਤ ਦਿਓਲ ਦੇ ਵੱਲੋਂ ਪਾਰਟੀ ਦਾ ਐਲਾਨ ਕੀਤਾ ਗਿਆ, ਹੋਰ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਵੇਖੋ..