Punjab Latest Video: ਬਿਆਸ ਦਰਿਆ `ਚ ਡੁੱਬੇ ਦੋ ਮਾਸੂਮ, ਰੋਂਦੀ ਮਾਂ ਦਾ ਨਹੀਂ ਵੇਖਿਆ ਜਾ ਸਕਦਾ ਹਾਲ
Kapurthala Latest Video: ਮੰਡ ਖੇਤਰ ਦੇ ਪਿੰਡ ਬਾਊਪੁਰ 'ਚ ਸ਼ਨੀਵਾਰ ਨੂੰ ਬੰਨ੍ਹ ਬਣਾਉਣ ਦਾ ਕੰਮ ਪੂਰਾ ਹੋਣ ਦੀ ਖੁਸ਼ੀ ਉਸ ਸਮੇਂ ਮਾਤਮ 'ਚ ਬਦਲ ਗਈ, ਜਦੋਂ ਖੇਡਦੇ ਹੋਏ ਦੋ ਬੱਚੇ ਬਿਆਸ ਦਰਿਆ ਦੇ ਪਾਣੀ 'ਚ ਡੁੱਬ ਗਏ, ਜਿਨ੍ਹਾਂ ਨੂੰ ਤੁਰੰਤ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਤਾਂ ਡਿਊਟੀ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸੇਵਾ ਵਿੱਚ ਲੱਗੇ ਬੱਚਿਆਂ ਦੇ ਮਾਪੇ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਅੱਜ ਮ੍ਰਿਤਕ ਬੱਚਿਆਂ ਦਾ ਪਿੰਡ ਬਾਊਪੁਰ ਦੇ ਸ਼ਮਸ਼ਾਨਘਾਟ ਵਿੱਚ ਸਾਰੀਆਂ ਰਸਮਾਂ ਨਾਲ ਸਸਕਾਰ ਕਰ ਦਿੱਤਾ ਗਿਆ।