ਕਾਲੀ ਪੱਗ ਬਣ ਪੰਜਾਬੀ ਗਾਇਕ Karan Aujla ਨੇ ਸਾਂਝਾ ਕੀਤਾ ਵੀਡੀਓ, ਫੈਨਜ਼ ਤੋਂ ਪੁੱਛਿਆ `ਕਿਵੇਂ ਲੱਗਦਾ ਮੈਂ`?
Feb 13, 2023, 16:00 PM IST
ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੇ ਗੀਤ '52 ਬਾਰ' ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕਰਨ ਔਜਲਾ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੇ ਕਾਲੀ ਪੱਗ ਬਣੇ ਗਾਣਾ ਗਾਉਂਦੇ ਹੋਏ ਵੀਡੀਓ ਸਾਂਝਾ ਕੀਤਾ ਜਿੰਨੇ ਦਰਸ਼ਕਾਂ 'ਚ ਹਲਚਲ ਮਚਾ ਦਿੱਤੀ। ਪੰਜਾਬੀ ਗਾਇਕ ਨੂੰ ਪੱਗ ਵਿੱਚ ਆਪਣੇ ਬਿਲਕੁਲ ਨਵੇਂ ਲੁੱਕ ਲਈ ਬਹੁਤ ਪਿਆਰ ਕੀਤਾ ਗਿਆ ਸੀ। ਗਾਇਕ ਨੇ ਵੀਡੀਓ ਸ਼ੇਅਰ ਕਰ ਫੈਨਜ਼ ਤੋਂ ਪੁੱਛਿਆ ਕਿ ਉਹ ਕਿਵੇਂ ਲੱਗ ਰਹੇ ਨੇ ਤੇ ਅਗਲੀ ਵੀਡੀਓ ਕਿਹੜੇ ਗਾਣੇ ਦੀ ਕਰਨੀ ਚਾਹੀਦੀਹੈ। ਵੀਡੀਓ ਵੇਖੋ ਤੇ ਜਾਣੋ..