ਕਰਨ ਔਜਲਾ ਨੇ ਖੋਲ੍ਹੇ ਸਿੱਧੂ ਮੂਸੇਵਾਲਾ ਨਾਲ ਆਪਣੇ ਰਿਸ਼ਤੇ ਬਾਰੇ ਰਾਜ਼, ਦਿਹਾਂਤ ਤੋਂ ਪਹਿਲਾ ਫੋਨ ਕਾਲ ਤੇ ਸੁਲਝਾਇਆ ਸੀ ਆਪਸੀ ਮਾਮਲਾ
Mar 14, 2023, 18:52 PM IST
ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਪੰਜਾਬੀ ਗਾਇਕ ਕਰਨ ਔਜਲਾ ਨੇ ਉਨ੍ਹਾਂ ਦੇ ਸਿੱਧੂ ਮੂਸੇਵਾਲਾ ਨਾਲ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਇੰਟਰਵਿਊ ਦੌਰਾਨ ਗਾਇਕ ਬੋਲੇ ਕਿ ਸਿੱਧੂ ਦੇ ਦਿਹਾਂਤ ਤੋਂ ਪਹਿਲਾ ਫੋਨ ਕਾਲ ਤੇ ਓਹਨਾਂ ਦਾ ਆਪਸੀ ਮਾਮਲਾ ਸੁਲਝ ਗਿਆ ਸੀ। ਉਨ੍ਹਾਂ ਕਿਹਾ ਕਿ ਗੱਲ ਕਰਨ ਤੋਂ ਬਾਅਦ ਮੈਨੂੰ ਥੋੜੀ ਜਿਹੀ ਰਾਹਤ ਮਿਲੀ, ਇਹ ਸਿਰਫ ਮੱਧ ਵਿੱਚ ਲੋਕ ਸਨ ਜਿਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਦਤਰ ਬਣਾਇਆ, ਮੇਰੇ ਨਾਲ ਗੱਲ ਕਰਨ ਤੋਂ ਬਾਅਦ, ਸਾਡੇ ਵਿਚਕਾਰ ਸਭ ਕੁਝ ਚੰਗਾ ਹੋਗਿਆ ਸੀ। ਵੀਡੀਓ ਵੇਖੋ ਤੇ ਜਾਣੋ..