Karan Aujla: ਕਰਨ ਔਜਲਾ ਨੇ ਜਿੱਤਿਆ ਟਿਕ ਟੋਕ ਜੂਨੋ ਦਾ ਅਵਾਰਡ

ਮਨਪ੍ਰੀਤ ਸਿੰਘ Mon, 25 Mar 2024-11:26 am,

Karan Aujla: ਪੰਜਾਬੀ ਗਾਇਕ ਕਰਨ ਔਜਲਾ ਨੇ ਟਿਕ ਟੋਕ ਜੂਨੋ ਦਾ ਅਵਾਰਡ ਆਪਣੇ ਨਾਂ ਕੀਤਾ ਹੈ। ਇਹ ਅਵਾਰਡ ਸ਼ੋਅ ਕੈਨੇਡੀਅਨ ਅਕੈਡਮੀ ਆਫ਼ ਰਿਕਾਰਡਿੰਗ ਆਰਟਸ ਐਂਡ ਸਾਇੰਸਿਜ਼ (CARAS) ਨੇ ਡਾਊਨਟਾਊਨ ਟੋਰਾਂਟੋ ਵਿੱਚ ਆਯੋਜਿਤ ਕੀਤਾ ਗਿਆ। ਕਰਨ ਔਜਲਾ ਨੇ ਇਸ ਐਵਾਰਡ ਸ਼ੋਅ ਦੀ ਕਲਿੱਪ ਆਪਣੇ ਫੈਨਜ਼ ਨਾਲ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ। ਇਸਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਕੈਪਸ਼ਨ ‘ਚ ਲਿਖਿਆ LOOK WHAT WE DID !!!!! My people kept it real.

More videos

By continuing to use the site, you agree to the use of cookies. You can find out more by Tapping this link