Viral Video: ਕੋਬਰਾ ਸੱਪ ਨੂੰ ਚੁੰਮਣ ਲੱਗਾ ਸੀ ਮੁੰਡਾ, ਸੱਪ ਨੇ ਡੰਗ ਮਾਰਕੇ ਦੀਤਾ KISS ਦਾ Reply...
Oct 02, 2022, 14:13 PM IST
Viral Video: ਕਰਨਾਟਕ ਦੇ ਸ਼ਿਵਮੋਗਾ 'ਚ ਕੋਬਰਾ ਸੱਪ ਨੂੰ ਚੁੰਮਣਾ ਇਕ ਵਿਅਕਤੀ ਨੂੰ ਭਾਰੀ ਪੈ ਗਿਆ। ਜਿਵੇਂ ਹੀ ਉਹ ਕੋਬਰਾ ਨੂੰ ਚੁੰਮਣ ਲੱਗਾ ਤਾਂ ਸੱਪ ਨੇ ਉਸ ਨੂੰ ਡੰਗ ਲਿਆ। ਨੌਜਵਾਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।