Karwa Chauth 2023: ਕਰਵਾ ਚੌਥ ਨੂੰ ਲੈ ਕੇ ਬਾਜ਼ਾਰਾਂ `ਚ ਰੌਣਕਾਂ, ਮਠਿਆਈਆਂ ਦੀਆਂ ਦੁਕਾਨਾਂ `ਤੇ ਵੀ ਲੱਗੀ ਭੀੜ

रिया बावा Tue, 31 Oct 2023-4:26 pm,

Karwa Chauth 2023: ਸੁਹਾਗਣਾਂ ਵੱਲੋਂ ਆਪਣੇ ਹੱਥਾਂ ਉੱਤੇ ਮਹਿੰਦੀ ਲਗਾਈ ਜਾ ਰਹੀ ਹੈ। ਮਠਿਆਈਆਂ ਦੀਆਂ ਦੁਕਾਨਾਂ 'ਤੇ ਵੀ ਕਾਫੀ ਭੀੜ ਵੇਖੀ ਜਾ ਰਹੀ ਹੈ। ਇਸ ਮੌਕੇ ਸੁਹਾਗਣਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਆਪਣੇ ਪਤੀ ਦੀ ਲੰਬੀ ਆਰਜੂ ਲਈ ਵਰਤ ਰੱਖਦੀਆਂ ਹਾਂ, ਇਹ ਤਿਉਹਾਰ ਸਾਡੇ ਲਈ ਇੱਕ ਬਹੁਤ ਵੱਡਾ ਹੈ। ਦੂਸਰੇ ਪਾਸੇ ਮਿਠਿਆਈਆਂ ਦੀਆਂ ਦੁਕਾਨਾਂ ਵਾਲਿਆਂ ਨੇ ਕਿਹਾ ਕਿ ਬਾਜ਼ਾਰ ਦੇ ਵਿੱਚ ਕਾਫੀ ਲੋਕ ਦਿਖਾਈ ਦੇ ਰਹੇ ਹਨ ਉਹਨਾਂ ਕਿਹਾ ਕਿ ਕਾਫੀ ਲੋਕਾਂ ਵਿੱਚ ਮਠਿਆਈ ਖਰੀਦਣ ਦਾ ਉਤਸ਼ਾਹ ਵੇਖਿਆ ਜਾ ਰਿਹਾ ਹੈ।

More videos

By continuing to use the site, you agree to the use of cookies. You can find out more by Tapping this link