Karwa Chauth 2023: ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਬਜ਼ਾਰਾਂ `ਚ ਲੱਗੀਆਂ ਰੌਣਕਾਂ, ਔਰਤਾਂ ਵੱਲੋਂ ਲਗਵਾਈ ਜਾ ਰਹੀ ਮਹਿੰਦੀ
Karwa Chauth 2023: ਕਰਵਾ ਚੌਥ ਦਾ ਤਿਉਹਾਰ ਪੂਰੇ ਭਾਰਤ ਭਰ ਵਿੱਚ ਬੜੀ ਖ਼ੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਔਰਤਾਂ ਅਤ ਭੈਣਾ ਵੱਲੋਂ ਜਮ ਕੇ ਖਰੀਦ ਦਾਰੀ ਕੀਤੀ ਜਾਦੀ ਹੈ ਅਤੇ ਸੁਹਾਗਣਾ ਵੱਲੋ ਆਪਣੇ ਹੱਥਾ ਤੇ ਮਹਿੰਦੀ ਲਗਾਈ ਜਾਦੀ ਹੈ ਅਤੇ ੳਾਪਣੇ ਪਤੀ ਦੀ ਲੰਮਬੀ ਉਮਰ ਲਈ ਵਰਤ ਰੱਖਿਆ ਜਾੰਦਾ ਹੈ। ਇਸੇ ਤਰ੍ਹਾਂ ਤਸਵੀਰਾ ਧੂਰੀ ਦੀਆਂ ਹਨ ਜਿੱਥੇ ਕਿ ਇਸ ਤਿਉਹਾਰ ਨੂੰ ਲੈ ਕੇ ਬਜ਼ਾਰਾ ਵਿੱਚ ਰੋਣਕਾਂ ਵੇਖਣ ਨੂੰ ਮਿਲ ਰਹੀਆਂ ਹਨ।