Kaur singh boxer: ਨਹੀਂ ਰਹੇ ਦੇਸ਼ ਦੇ ਮਹਾਨ ਅਰਜੁਨ ਐਵਾਰਡੀ ਤੇ ਪਦਮ ਸ੍ਰੀ ਮੁੱਕੇਬਾਜ਼ ਕੌਰ ਸਿੰਘ, ਅੱਜ ਹੋਇਆ ਅੰਤਿਮ ਸੰਸਕਾਰ
Apr 27, 2023, 18:26 PM IST
Kaur singh boxer: ਦੇਸ਼ ਦੇ ਮਹਾਨ ਅਰਜੁਨ ਐਵਾਰਡੀ ਤੇ ਪਦਮ ਸ੍ਰੀ ਮੁੱਕੇਬਾਜ਼ ਕੌਰ ਸਿੰਘ ਹੁਣ ਨਹੀਂ ਰਹੇ। ਅੱਜ ਓਹਨਾਂ ਦਾ ਦਿਹਾਂਤ ਹੋ ਗਿਆ ਤੇ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਹਰਪਾਲ ਸਿੰਘ ਚੀਮਾ ਵੀ ਪਹੁੰਚੇ। ਜ਼ਿਲ੍ਹਾ ਸੰਗਰੂਰ ਦੇ ਪਿੰਡ ਖਨਾਲ ਖੁਰਦ ਵਿੱਚ ਰਹਿੰਦੇ ਤਕਰੀਬਨ 85 ਸਾਲ ਦੇ ਸੂਬੇਦਾਰ ਕੌਰ ਸਿੰਘ ਜੋ ਕਿ 1970 ’ਚ ਫ਼ੌਜ ਵਿੱਚ ਭਰਤੀ ਹੋਏ ਸੀ। ਦੇਸ਼ ਦੀ ਸੇਵਾ ਕਰਦਿਆਂ ਉਨ੍ਹਾਂ ਅੰਦਰ ਮੁੱਕੇਬਾਜ਼ੀ ਦੇ ਖੇਤਰ ਵਿੱਚ ਵੱਖਰਾ ਮੁਕਾਮ ਹਾਸਲ ਕਰਨ ਦੀ ਜਗਿਆਸਾ ਪੈਦਾ ਹੋਈ। ਮੁੱਕੇਬਾਜ਼ ਕੌਰ ਸਿੰਘ ਬਾਰੇ ਪੂਰੀ ਕਹਾਣੀ ਜਾਨਣ ਲਈ ਵੀਡੀਓ ਨੂੰ ਅੰਤ ਤੱਕ ਵੇਖੋ..