Viral Video: ਆਵਾਰਾ ਕੁੱਤੇ ਨੇ ਕੀਤਾ ਹਮਲਾ, ਮੁੰਡੇ ਨੂੰ ਕੀਤਾ ਬੁਰੀ ਤਰ੍ਹਾਂ ਜ਼ਖਮੀ, ਵੀਡੀਓ ਹੋਇਆ ਵਾਇਰਲ
Sep 13, 2022, 21:26 PM IST
Viral Video: ਮਾਮਲਾ ਕੇਰਲ ਦਾ ਹੈ ਜਿੱਥੇ ਇਕ ਆਵਾਰਾ ਕੁੱਤੇ ਨੇ ਇਕ ਲੜਕੇ 'ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਘਟਨਾ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ, ਦੇਖੋ...