Khalistan News: ਦਿੱਲੀ ਮੈਟਰੋ ਸਟੇਸ਼ਨਾਂ `ਤੇ ਲਿਖੇ ਗਏ ਖਾਲਿਸਤਾਨ ਪੱਖੀ ਨਾਅਰੇ, ਪੰਜਾਬ ਦੇ 2 ਵਿਅਕਤੀ ਹਿਰਾਸਤ `ਚ
Khalistan Slogans at Delhi Metro Stations News: ਦਿੱਲੀ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਰਾਜਧਾਨੀ ਵਿੱਚ 27 ਅਗਸਤ ਨੂੰ 5 ਤੋਂ ਵੱਧ ਮੈਟਰੋ ਸਟੇਸ਼ਨਾਂ 'ਤੇ ਖਾਲਿਸਤਾਨ ਪੱਖੀ ਗਰੈਫਿਟੀ ਅਤੇ ਨਾਅਰੇ ਲਿਖੇ ਗਏ। ਹੁਣ ਇਸਦੇ ਸਬੰਧ ਵਿੱਚ ਅੱਜ ਯਾਨੀ ਵੀਰਵਾਰ ਨੂੰ ਦਿੱਲੀ ਪੁਲਿਸ ਵੱਲੋਂ ਪੰਜਾਬ ਦੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।