Khalsa Aid Punjab: ਹੜ੍ਹ ਪ੍ਰਭਾਵਿਤਾਂ ਲਈ ਮਸੀਹਾ ਬਣਿਆ Khalsa Aid, ਵੇਖੋ ਰੇਸਕਿਊ ਕਰਦੇ ਹੋਏ ਦਾ ਵੀਡੀਓ
Jul 21, 2023, 17:26 PM IST
Khalsa Aid Punjab: ਪੰਜਾਬ 'ਚ ਹੜ੍ਹ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਕਈ ਸੰਸਥਾਵਾਂ ਨੇ ਅੱਗੇ ਆਕੇ ਹੜ੍ਹ ਪ੍ਰਭਾਵਿਤਾਂ ਦੀ ਮਦਦ ਕੀਤੀ। ਹੜ੍ਹ ਦੌਰਾਨ ਇੱਕ ਅੰਤਰਰਾਸ਼ਟਰੀ ਐਨਜੀਓ ਹੈ ਜਿਸਦਾ ਉਦੇਸ਼ ਦੁਨੀਆ ਭਰ ਵਿੱਚ ਆਫ਼ਤ ਵਾਲੇ ਖੇਤਰਾਂ ਅਤੇ ਸਿਵਲ ਸੰਘਰਸ਼ ਖੇਤਰਾਂ ਵਿੱਚ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨਾ ਹੈ, ਖਾਲਸਾ ਏਡ ਉਨ੍ਹਾਂ ਨੇ ਅੱਗੇ ਆਕੇ ਹੜ੍ਹ ਨਾਲ ਪ੍ਰਭਾਵਿਤ ਹੋਏ ਲੋਕਾਂ ਦਾ ਰੇਸਕਿਊ ਕੀਤਾ। ਇਸ ਵੀਡੀਓ 'ਚ ਵੇਖੋ ਕਿਵੇਂ ਹੜ੍ਹ ਦੌਰਾਨ ਲੋਕਾਂ ਨੂੰ ਰੈਸਕਿਊ ਕੀਤਾ ਗਿਆ, ਦੇਖੋ ਤੇ ਜਾਣੋ..