CM ਮਾਨ ਦਾ ਵੱਡਾ ਬਿਆਨ-ਪਹਿਲਾਂ ਵਾਲਿਆਂ ਨੇ ਸ਼ਾਹਰੁਖ-ਪ੍ਰਿਅੰਕਾ ਨੂੰ 5-5 ਕਰੋੜ ਦਿੱਤੇ, ਕੀ ਇਹ ਸਾਡੇ ਖਿਡਾਰੀਆਂ ਦਾ ਮੁਕਾਬਲਾ ਕਰ ਲੈਣਗੇ
Khedan Vatan Punjab Diyan: 'ਖੇਡਾਂ ਵਤਨ ਪੰਜਾਬ ਦੀਆ' ਦੇ ਸੀਜ਼ਨ-2 ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਬਠਿੰਡਾ ਵਿਖੇ ਕੀਤਾ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਪਹਿਲਾਂ ਸਰਕਾਰਾਂ ਨੇ ਸ਼ਾਹਰੁਖ-ਪ੍ਰਿਅੰਕਾ ਨੂੰ 5-5 ਕਰੋੜ ਦਿੱਤੇ ਹਨ ਅਤੇ ਕੀ ਇਹ ਸਾਡੇ ਖਿਡਾਰੀਆਂ ਦਾ ਮੁਕਾਬਲਾ ਕਰ ਲੈਣਗੇ।