Khedan Watan Punjab Diyan: ਖੇਡਾਂ ਵਤਨ ਪੰਜਾਬ ਦੀਆਂ ਦਾ ਦੂਜਾ ਪੜਾਅ, ਨਾਭਾ ਪੁੱਜੀ ਮਸ਼ਾਲ ਮਾਰਚ
Khedan Watan Punjab Diyan: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ 29 ਅਗਸਤ 2023 ਤੋਂ "ਖੇਡਾਂ ਵਤਨ ਪੰਜਾਬ ਦੀਆਂ" ਕਰਵਾਈਆਂ ਜਾ ਰਹੀਆਂ ਹਨ। ਖੇਡਾਂ ਸਬੰਧੀ ਜਾਗਰੂਕਤਾ ਮਾਰਚ ਦੇ ਹਿੱਸੇ ਵਜੋਂ ਮਸ਼ਾਲ ਮਾਰਚ ਅੱਜ ਨਾਭਾ। ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨਾ ਬਹੁਤ ਹੀ ਵਧੀਆ ਉਪਰਾਲਾ ਹੈ। ਸੀਜ਼ਨ-2 ਤਹਿਤ ਚੁੱਕਿਆ ਗਿਆ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮਿਸਾਲ ਦਾ ਸਵਾਗਤ ਨਾਭਾ ਨਿਵਾਸੀਆਂ ਅਤੇ ਖਿਡਾਰੀਆ ਵੱਲੋਂ ਕੀਤਾ ਗਿਆ।