Khelo India Winter Games: ਭਾਰਤੀ ਫੌਜ ਨੇ ITBP ਨੂੰ ਹਰਾ ਕੇ ਖੇਲੋ ਇੰਡੀਆ ਆਈਸ ਹਾਕੀ ਮੁਕਾਬਲਾ ਜਿੱਤਿਆ, ਵੇਖੋ ਵੀਡੀਓ
Khelo India Winter Games: ਲੇਹ ਲੱਦਾਖ ਵਿੱਚ ਖੇਲੋ ਇੰਡੀਆ ਵਿੰਟਰ ਗੇਮਜ਼ ਵਿੱਚ ਭਾਰਤੀ ਸੈਨਾ ਅਤੇ ਆਈਟੀਬੀਪੀ ਵਿਚਕਾਰ ਆਈਸ ਹਾਕੀ ਫਾਈਨਲ ਮੈਚ ਖੇਡਿਆ ਗਿਆ ਹੈ। ਹਾਲ ਹੀ ਵਿੱਚ ਇਸਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਖਿਡਾਰਾ ਜੋਸ਼ ਨਾਲ ਖੇਡਦੇ ਦੇਖੇ ਜਾ ਸਕਦੇ ਹਨ। ਖੇਲੋ ਇੰਡੀਆ ਵਿੰਟਰ ਗੇਮਸ ਸਮਾਪਤ ਹੋ ਗਈਆਂ ਹਨ। ਫੌਜ ਨੇ ਫਾਈਨਲ ਆਈਸ ਹਾਕੀ ਜਿੱਤੀ ਹੈ।