Ruldu Mansa: ਯੋਗਰਾਜ ਸਿੰਘ `ਤੇ ਗਰਮ ਹੋਇਆ `ਖੂੰਡੇ ਵਾਲਾ ਬਾਬਾ`, ਕਿਹਾ-ਫਿਲਮਾਂ `ਚ ਡਾਇਲੋਗ ਬੋਲਣੇ ਸੌਖੇ...

ਮਨਪ੍ਰੀਤ ਸਿੰਘ Fri, 01 Mar 2024-7:39 pm,

Ruldu Mansa: ਯੋਗਰਾਜ ਸਿੰਘ ਵੱਲੋਂ ਕਿਸਾਨਾਂ ਪ੍ਰਤੀ ਹਰੀਆਂ ਪੱਗਾਂ ਬੰਨਣ ਅਤੇ ਕਿਸਾਨਾਂ ਦੇ ਪੁੱਤ ਮਰਵਾਉਣ ਵਾਲੇ ਦਿੱਤੇ ਗਏ ਬਿਆਨ ਨੂੰ ਲੈ ਕੇ ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ ਗਰਮ ਹੋ ਗਏ ਹਨ। ਉਹਨਾਂ ਕਿਹਾ ਕਿ ਫਿਲਮਾਂ ਦੇ ਵਿੱਚ ਡਾਈਲੋਗ ਬੋਲਣੇ ਅਤੇ ਫਿਲਮਾਂ ਦੇ ਵਿੱਚ ਲੋਕਾਂ ਦੀਆਂ ਜਮੀਨਾਂ 'ਤੇ ਕਬਜ਼ੇ ਕਰਨੇ ਅਤੇ ਬੰਦੇ ਕੁੱਟਣਾ ਹੀ ਸੌਖੇ ਹੁੰਦੇ ਪਰ ਜਮੀਨੀ ਪੱਧਰ 'ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਲੜਨਾ ਬਹੁਤ ਔਖਾ ਹੈ।

More videos

By continuing to use the site, you agree to the use of cookies. You can find out more by Tapping this link