ਫ਼ਿਲਮ `ਪਠਾਣ` ਦੇ ਬੇਸ਼ਰਮ ਰੰਗ ਗੀਤ `ਤੇ Kill Paul ਦੀ ਭੈਣ ਨੇ ਕੀਤਾ ਧਮਾਕੇਦਾਰ ਡਾਂਸ, ਲੋਕਾਂ ਦਾ ਜਿੱਤਿਆ ਦਿਲ
kili paul Sister neema paul Dance Video: ਅਦਾਕਾਰ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ 'ਪਠਾਨ' ਦਾ ਗੀਤ 'ਬੇਸ਼ਰਮ ਰੰਗ' ਕਾਫ਼ੀ ਚਰਚਾ ਵਿੱਚ ਹੈ। ਹਾਲ ਹੀ ਦੇ ਵਿਚ ਕਿਲੀ ਪਾਲ ਦੀ ਭੈਣ ਨੀਮਾ ਪਾਲ (Kill Neema Dance Video)ਨੇ 'ਬੇਸ਼ਰਮ ਰੰਗ' ਗੀਤ 'ਤੇ ਦੀਪਿਕਾ ਵਾਂਗ ਹੀ ਡਾਂਸ ਕੀਤਾ ਹੈ ਜਿਸ ਤੋਂ ਬਾਅਦ ਉਸ ਦੀ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਫੈਨਸ ਬਹੁਤ ਜ਼ਿਆਦਾ ਪਿਆਰ ਦੇ ਰਹੇ ਹਨ।