Kiratpur Sahib Accident: ਕੀਰਤਪੁਰ ਸਾਹਿਬ `ਚ ਸਿਲੰਡਰ ਨਾਲ ਭਰਿਆ ਟਰੱਕ ਪਲਟਿਆ ਫਿਰ ਲੱਗੀ ਅੱਗ, ਲੋਕਾਂ ਨੇ ਡਰਾਈਵਰ ਨੂੰ ਕੱਢਿਆ ਬਾਹਰ
Kiratpur Sahib Accident: ਕੀਰਤਪੁਰ ਸਾਹਿਬ ਵਿੱਚ ਸਵੇਰੇ ਸਾਡੇ ਪੰਜ ਵਜੇ ਦਿੱਲੀ ਤੋਂ ਨੰਗਲ ਜਾ ਰਿਹਾ ਟਰੱਕ ਅਚਾਨਕ ਪਲਟ ਗਿਆ। ਟਰੱਕ ਚਾਲਕ ਲਗਭਗ ਇੱਕ ਘੰਟੇ ਤੱਕ ਟਰੱਕ ਵਿਚ ਫਸਿਆ ਰਿਹਾ। ਲੋਕਾਂ ਨੇ ਪੁਲਿਸ ਨੂੰ ਖ਼ਬਰ ਦਿੱਤੀ ਅਤੇ ਸੂਚਨਾ ਮਿਲਣ ਤੋਂ ਬਾਅਦ 'ਸੜਕ ਸੁਰੱਖਿਆ ਫੋਰਸ' ਅਤੇ ਪੁਲਿਸ ਪ੍ਰਸ਼ਾਸਨ ਮੌਕੇ ਉੱਤੇ ਮਦਦ ਲਈ ਪਹੁੰਚਿਆ।