ਕਿਸ ਤਰੀਕੇ ਨਾਲ ਕਿਸਾਨਾਂ ਲਈ ਲਾਹੇਵੰਦ ਹੈ Solar Energy? ਕਿਵੇਂ ਵਧੇਗੀ ਆਮਦਨ ?
Feb 13, 2023, 11:13 AM IST
ਸੋਲਰ ਐਨਰਜੀ ਹੁਣ ਕਿਸਾਨਾਂ 'ਚ ਵੀ ਬਾਕਮਾਲ ਸਾਬਿਤ ਹੋਵੇਗੀ। ਸੋਲਰ ਐਨਰਜੀ ਦੇ ਵਰਤੋਂ ਰਾਹੀਂ ਹੁਣ ਕਿਸਾਨਾਂ ਦੀ ਫ਼ਸਲ ਤੇ ਲਾਗਤ ਘੱਟ, ਆਮਦਨ ਵਧੇਗੀ ਤੇ ਗਰਮੀਆਂ 'ਚ ਵੀ ਪ੍ਰੇਸ਼ਾਨ ਕਿਸਾਨਾਂ ਲਈ ਲਾਹੇਵੰਦ ਹੋਵੇਗੀ। ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਚ ਹੋਏ ਕਿਸਾਨ ਸੰਮੇਲਨ ਦੇ ਮੌਕੇ ਸੋਲਰ ਐਨਰਜੀ ਨੂੰ ਕਿਸਾਨੀ 'ਚ ਵਰਤੋਂ ਕਰਨ ਬਾਰੇ ਜਾਗਰੂਕ ਕੀਤਾ ਗਿਆ।