Kisan Andolan News: ਨੌਜਵਾਨ ਦੇ ਜਜ਼ਬੇ ਨੂੰ ਸਲਾਮ; ਕਿਸਾਨ ਅੰਦੋਲਨ ਦੌਰਾਨ ਕਰ ਰਹੇ ਨੇ ਸਫ਼ਾਈ ਦੀ ਸੇਵਾ

ਰਵਿੰਦਰ ਸਿੰਘ Sun, 25 Feb 2024-6:39 pm,

Kisan Andolan News: 13 ਫਰਵਰੀ ਤੋਂ ਸ਼ੰਭੂ ਬਾਰਡਰ ਉਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਲੁਧਿਆਣਾ ਦੇ ਨੌਜਵਾਨ ਸਫ਼ਾਈ ਕਰਨ ਲਈ ਪੁੱਜੇ ਹੋਏ ਹਨ। ਨੌਜਵਾਨਾਂ ਦਾ ਕਹਿਣਾ ਹੈ ਕਿ ਅੰਨਦਾਤਾ ਆਪਣੀ ਹੱਕੀ ਮੰਗਾਂ ਲਈ ਅੰਦੋਲਨ ਉਤੇ ਡਟੇ ਹੋਏ ਹਨ। ਇਥੇ ਬਹੁਤ ਸਾਰੇ ਲੋਕਾਂ ਵੱਲੋਂ ਲੰਗਰ ਲਗਾਏ ਜਾ ਰਹੇ ਹਨ। ਇਸ ਕਾਰਨ ਕੁਝ ਗੰਦਗੀ ਵੀ ਪੈ ਰਹੀ ਹੈ। ਇਹ ਨੌਜਵਾਨ ਸਫ਼ਾਈ ਦੀ ਸੇਵਾ ਵਿੱਚ ਜੁਟੇ ਹੋਏ ਹਨ।

More videos

By continuing to use the site, you agree to the use of cookies. You can find out more by Tapping this link