Kisan Andolan: ਅਮਨ ਧਾਲੀਵਾਲ ਨੇ ਕੀਤਾ ਕਿਸਾਨਾਂ ਦਾ ਸਮਰਥਨ, ਕਹੀ ਇੰਡਸਟਰੀ ਬਾਰੇ ਇਹ ਗੱਲ...
Kisan Andolan: ਜਿਵੇਂ ਜਿਵੇਂ ਕਿਸਾਨੀ ਅੰਦੋਲਨ ਦੇ ਦਿਨ ਬੀਤ ਰਹੇ ਨੇ ਉਵੇਂ ਉਵੇਂ ਕਿਸਾਨਾਂ ਦੇ ਹੱਕ ਵਿੱਚ ਪੰਜਾਬ ਦਾ, ਭਾਰਤ ਦਾ ਅਤੇ ਦੁਨੀਆ ਭਰ ਦਾ ਇਨਸਾਨ ਕਿਸਾਨਾਂ ਦੇ ਹੱਕ ਵਿੱਚ ਖੜਾ ਹੋਣ ਲੱਗ ਗਿਆ ਹੈ, ਅੱਜ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਹੱਕ ਵਿੱਚ ਪੰਜਾਬ ਦੇ ਜਾਨੇ ਮਾਨੇ ਕਲਾਕਾਰ ਅਮਨ ਧਾਲੀਵਾਲ ਸ਼ੰਭੂ ਬਾਰਡਰ ਉੱਤੇ ਪਹੁੰਚੇ ਅਤੇ ਗੱਲਬਾਤ ਦੌਰਾਨ ਉਹਨਾਂ ਦੱਸਿਆ ਲੋਕ ਮੈਨੂੰ ਕੁਝ ਵੀ ਕਹਿਣ ਪਰ ਮੈਂ ਹਮੇਸ਼ਾ ਕਿਸਾਨਾਂ ਦੀ ਸਪੋਰਟ ਕਰਾਂਗਾ।