Kisan Andolan: ਕਿਸਾਨਾਂ ਅੱਗੇ ਨਹੀਂ ਰੁਕੀਆਂ ਪੁਲਿਸ ਦੀਆਂ ਰੋਕਾਂ, ਧੂ ਕੇ ਲੈ ਗਏ ਸੀਮਿੰਟ ਦੀਆਂ ਸਲੈਬਾ
Kisan Andolan: ਕਿਸਾਨਾਂ ਦਾ ਅੰਦੋਲਨ ਅੱਜ 11 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਕਿਸਾਨ ਟਰੈਕਟਰ ਟਰਾਲੀ ਵਿੱਚ ਨਜ਼ਰ ਆ ਰਹੇ ਹਨ। ਇਸ ਦੌਰਾਨ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਇੱਕਠ ਨਜ਼ਰ ਆ ਰਿਹਾ ਹੈ। ਕਿਸਾਨ ਅੱਜ ਕਾਲਾ ਦਿਵਸ ਮਨਾ ਰਹੇ ਹਨ। ਸੋਮਵਾਰ ਨੂੰ ਦੇਸ਼ ਭਰ ਦੇ ਹਾਈਵੇਅ 'ਤੇ ਟਰੈਕਟਰ ਰੈਲੀਆਂ ਅਤੇ 14 ਮਾਰਚ ਨੂੰ ਦਿੱਲੀ 'ਚ ਕਿਸਾਨ-ਮਜ਼ਦੂਰ ਮਹਾਪੰਚਾਇਤ ਦਾ ਐਲਾਨ ਕੀਤਾ ਹੈ।