Kisan Andolan: ਅੰਦੋਲਨ `ਚ ਸ਼ਾਮਿਲ ਹੋਣ ਲਈ ਗੁਰਜੰਟ ਸਿੰਘ ਤੁਰਿਆ ਸੀ ਘਰੋਂ ਪਰ ਸ਼ੰਭੂ ਬਾਰਡਰ ਪਹੁੰਚੀ ਮ੍ਰਿਤਕ ਦੇਹ
Kisan Andolan: ਬੀਤੇ ਕੱਲ੍ਹ ਫਿਰੋਜ਼ਪੁਰ ਤੋਂ ਸ਼ੰਭੂ ਬਾਰਡਰ ਆਉਣ ਸਮੇਂ ਗੁਰਜੰਟ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਸ਼ੰਭੂ ਬਾਰਡਰ ਉੱਤੇ ਸ਼ਰਧਾਂਜਲੀ ਦੇਣ ਤੋਂ ਬਾਅਦ ਮ੍ਰਿਤਕ ਦੇਹ ਅੰਤਿਮ ਸੰਸਕਾਰ ਲਈ ਫਿਰੋਜ਼ਪੁਰ ਰਵਾਨਾ ਹੋ ਗਈ ਹੈ। ਕਿਸਾਨਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸ਼ਰਧਾਂਜਲੀ ਦਿੱਤੀ ਗਈ ਹੈ।