Kisan Andolan: ਕਿਸਾਨਾਂ ਦਾ ਅੰਦਲੋਨ ਜਾਰੀ, ਸ਼ੰਭੂ ਬਾਰਡਰ `ਤੇ ਕਿਸਾਨਾਂ ਵੱਲੋਂ ਲੰਗਰ,ਵੇਖੋ ਹੁਣ ਦੇ ਹਾਲਾਤ
Kisan Andolan: ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਹਾਲ ਹੀ ਵਿੱਚ ਸ਼ੰਭੂ ਬਾਰਡਰ ਤੋਂ ਇੱਕ ਬੇਹੱਦ ਹੀ ਭਾਵੁਕ ਵੀਡੀਓ ਸਾਹਣੇ ਆਈ ਹੈ ਜਿਸ ਵਿੱਚ ਦੇਖ ਸਕਦੋ ਹੋ ਕਿ ਕਿਸਾਨਾਂ ਵੱਲੋਂ ਲੰਗਰ ਵਰਤਾਇਆ ਜਾ ਰਿਹਾ ਹੈ। ਇਸ ਦੌਰਾਨ ਦੂਜੇ ਪਾਸੇ ਬਾਰਡਰ ਦੇ ਜਵਾਨ ਡਟੇ ਹੋਏ ਹਨ। ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਸਾਨਾਂ ਦੀ ਟਰਾਲੀਆਂ ਅਤੇ ਗੱਡੀਆਂ ਸੜਕਾਂ ਉੱਤੇ ਖੜ੍ਹੀਆਂ ਨਜ਼ਰ ਆ ਰਹੀਆਂ ਹਨ।