Kisan Andolan: ਵਰ੍ਹਦੇ ਮੀਂਹ `ਚ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ, ਵੇਖੋ ਸ਼ੰਭੂ ਬਾਰਡਰ ਦੀਆਂ ਤਾਜ਼ਾ ਤਸਵੀਰਾਂ
Kisan Andolan: ਦੇਰ ਰਾਤ ਤੋਂ ਹੀ ਭਾਰੀ ਬਰਸਾਤ ਅਤੇ ਹਨੇਰੀ ਆਉਣ ਕਰਕੇ ਸ਼ੰਭੂ ਬਾਰਡਰ ਉੱਤੇ ਕਿਸਾਨਾਂ ਦੇ ਹੌਸਲੇ ਜਿਉਂ ਦੇ ਤਿਉਂ ਬੁਲੰਦ ਹਨ। ਭਾਵੇਂ ਕਿ ਉਨਾਂ ਦੇ ਸੌਣ ਵਾਲੇ ਟੈਂਟਾਂ ਦੇ ਵਿੱਚ ਪਾਣੀ ਆਉਣ ਕਰਕੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਅੱਜ ਬੀਬੀਆਂ ਦਾ ਜੱਥਾ ਸ਼ੰਭੂ ਬਾਰਡਰ ਘੱਗਰ ਦਰਿਆ ਦੇ ਪੁੱਲ ਉੱਪਰ ਪੁਲਿਸ ਦੇ ਸਾਹਮਣੇ ਚੌਂਕੜਾ ਮਾਰ ਕੇ ਬੈਠਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਆਪਣੀ ਮੰਗਾਂ ਮਨਵਾ ਕੇ ਹੀ ਵਾਪਸ ਜਾਵਾਂਗੇ।