Kisan Andolan: ਦਿੱਲੀ ਵੱਲ ਕੂਚ ਤੋਂ ਪਹਿਲਾਂ ਸ਼ੰਭੂ ਬਾਰਡਰ `ਤੇ ਕਿਸਾਨਾਂ ਨੇ ਕੀਤੀ ਅਰਦਾਸ,ਵੇਖੋ ਵੀਡੀਓ
Kisan Andolan: ਦਿੱਲੀ ਵੱਲ ਕੂਚ ਤੋਂ ਪਹਿਲਾਂ ਸ਼ੰਭੂ ਬਾਰਡਰ 'ਤੇ ਕਿਸਾਨਾਂ ਨੇ ਅਰਦਾਸ ਕੀਤੀ। ਇਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਕਿਸਾਨ ਪਾਠ ਕਰ ਰਹੇ ਦਿਖਾਈ ਦੇ ਰਹੇ ਹਨ। ਕਿਸਾਨਾਂ ਦੇ ਨਾਲ ਕਿਸਾਨ ਆਗੂ ਜਗਜੀਤ-ਸਿੰਘ ਡੱਲੇਵਾਲ ਵੀ ਨਜ਼ਰ ਆ ਰਹੇ ਹਨ। ਕਿਸਾਨ ਅਰਦਾਸ ਕਰ ਰਹੇ ਰਹੇ ਹਨ ਕਿ ਤੇ ''ਸਤਨਾਮ ਸ੍ਰੀ ਵਾਹਿਗੁਰੂ ਜੀ '' ਦਾ ਜਾਪ ਕਰ ਰਹੇ ਹਨ.. ਵੇਖੋ ਵੀਡੀਓ