Kisan Andolan: ਕਿਸਾਨਾਂ ਨੇ ਦਿੱਲੀ ਵੱਲ ਕੂਚ ਦੀ ਖਿੱਚ ਲਈ ਤਿਆਰੀ! ਸ਼ੰਭੂ ਬਾਰਡਰ ਤੋਂ ਦੋਖੋ ਮੌਕੇ ਦੀਆਂ ਤਸਵੀਰਾਂ
Kisan Andolan: ਕਿਸਾਨਾਂ ਨੇ ਦਿੱਲੀ ਵੱਲ ਕੂਚ ਦੀ ਤਿਆਰੀ ਖਿੱਚ ਲਈ ਹੈ। ਹਾਲ ਹੀ ਵਿੱਚ ਸ਼ੰਭੂ ਬਾਰਡਰ ਤੋਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਕਿਸਾਨ ਪੂਰੇ ਜੋਸ਼ ਨਾਲ ਤਿਆਰ ਹਨ। ਕਿਸਾਨ ਨੇਤਾ ਸਰਵਣ ਸਿੰਘ ਪਾਂਧੇਰ ਅਤੇ ਜਗਜੀਤ ਡੱਲੇਵਾਲ ਨੇ ਐਲਾਨ ਕੀਤਾ ਹੈ ਕਿ ਹੁਣ ਅਸੀਂ ਕੋਈ ਗੱਲ ਨਹੀਂ ਕਰਾਂਗੇ। ਪੂਰੇ 11 ਵਜੇ ਦਿੱਲੀ ਕੂਚ ਕੀਤਾ ਜਾਵੇਗਾ।