Kisan Andolan: ਕਿਸਾਨ ਅੰਦੋਲਨ ਦੌਰਾਨ ਦੇਖੋ ਅਸਲ ਸੱਚ; ਕੌਣ ਕਰ ਰਿਹੈ ਟਰੈਕਟਰ, ਕਾਰਾਂ ਦੀ ਭੰਨਤੋੜ!

रिया बावा Mon, 26 Feb 2024-11:39 am,

Kisan Andolan: ਸੋਸ਼ਲ ਮੀਡੀਆ ਉੱਤੇ ਹਾਲ ਹੀ ਵਿੱਚ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਹਰਿਆਣਾ ਪੁਲਿਸ ਕਿਸਾਨ ਦੇ ਟਰੈਕਟਰ, ਗੱਡੀਆਂ ਭੰਨਦੇ ਨਜ਼ਰ ਆ ਰਹੇ ਹਨ। ਇਸ ਵਿੱਚ ਦੇਖ ਸਕਦੇ ਹੋ ਕਿ ਕਿਸਾਨਾਂ ਉੱਤੇ ਕਿਵੇਂ ਤਸ਼ਦੱਦ ਢਾਹਿਆ ਜਾ ਰਿਹਾ ਹੈ। ਵੀਡੀਓ ਨੂੰ ਹੁਣ ਦੇਖ ਕੇ ਲੱਗਦਾ ਹੈ ਕਿ ਇੱਕ ਪਾਸੇ ਤੁਸੀਂ ਕਿਸਾਨਾਂ ਨੂੰ ਅੱਤਵਾਦੀ ਖਾਲਿਸਤਾਨੀ ਇਹਨਾਂ ਦਾ ਟੈਗ ਦੇ ਰਹੇ ਹੋ ,ਅਗਰ ਕਿਸਾਨ ਅੱਤਵਾਦੀ ਹੁੰਦੇ ਤਾਂ ਆਪਣੇ ਘਰਾਂ ਵਿੱਚ ਇਦਾਂ ਹਮਲਾ ਕਰਵਾ ਲੈਂਦੇ ?ਕਿਸਾਨ ਅਗਰ ਜੇ ਕੁਝ ਕਰਦਾ ਹੈ ਤਾਂ ਉਹਦੇ ਉੱਤੇ ਝੱਟ ਪਰਚਾ ਹੋ ਜਾਂਦਾ ਹੈ ਪਰ ਹਰਿਆਣਾ ਪੁਲਿਸ ਤੇ ਕੀ ਕਾਰਵਾਈ ਹੋਵੇਗੀ ?ਵੇਖੋ ਵੀਡੀਓ (Video credit-Hardworklover)

More videos

By continuing to use the site, you agree to the use of cookies. You can find out more by Tapping this link