Kisan Andolan : ਤਿੱਖਾ ਹੁੰਦਾ ਜਾ ਰਿਹੈ ਕਿਸਾਨਾਂ ਦਾ ਸੰਘਰਸ਼, ਅੱਜ ਹਰਿਆਣਾ `ਚ ਵੀ ਟੋਲ ਪਲਾਜ਼ਾ ਬੰਦ
Kisan Andolan : ਅੱਜ ਹਰਿਆਣਾ ਵਿੱਚ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕਿਸਾਨ 3 ਘੰਟੇ ਲਈ ਟੋਲ ਪਲਾਜ਼ਿਆਂ 'ਤੇ 'ਕਬਜ਼ਾ' ਕਰਨਗੇ। ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਦੇ ਘੰਟੇ ਲਈ ਟੋਲ ਪਲਾਜ਼ਾ ਫ੍ਰੀ (Haryana Toll Free) ਕੀਤੇ ਗਏ ਹਨ।