Kisan Andolan Video: ਅੱਜ ਬਾਰਡਰਾਂ `ਤੇ WTO ਦੀਆਂ ਦੇਸ਼ ਮਾਰੂ ਨੀਤੀਆਂ `ਤੇ ਮਾਹਰਾਂ ਵੱਲੋਂ ਪਾਇਆ ਜਾਵੇਗਾ ਚਾਨਣਾ, ਡੱਲੇਵਾਲ ਨੇ ਲੋਕਾਂ ਨੂੰ ਇਹ ਅਪੀਲ
Kisan Andolan Video: ਭਾਰਤ ਜਦੋਂ ਤੱਕ WTO ਵਿੱਚੋਂ ਬਾਹਰ ਨਹੀਂ ਆਉਂਦਾ ਉਦੋਂ ਤੱਕ ਦੇਸ਼ ਦਾ ਕਿਸਾਨ, ਮਜ਼ਦੂਰ, ਦੁਕਾਨਦਾਰ,ਛੋਟਾ ਵਪਾਰੀ ਸੁਰੱਖਿਆ ਨਹੀਂ। 25 ਫਰਵਰੀ 2024 ਨੂੰ ਸੰਭੂ ਅਤੇ ਖਨੌਰੀ ਬਾਰਡਰ ਉੱਪਰ WTO ਦੀਆਂ ਦੇਸ਼ ਮਾਰੂ ਨੀਤੀਆਂ ਉੱਪਰ ਮਾਹਰਾਂ ਵੱਲੋਂ ਪਾਇਆ ਜਾਵੇਗਾ ਚਾਨਣਾ। ਅੱਜ ਬਾਰਡਰਾਂ 'ਤੇ WTO ਦੀਆਂ ਦੇਸ਼ ਮਾਰੂ ਨੀਤੀਆਂ 'ਤੇ ਮਾਹਰਾਂ ਵੱਲੋਂ ਚਾਨਣਾ ਪਾਇਆ ਜਾਵੇਗਾ। ਡੱਲੇਵਾਲ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ।