Kisan Andolan: ਜਵਾਨਾਂ ਨੇ ਛੱਡੇ ਅਥਰੂ ਗੈਸ ਦੇ ਗੋਲੇ, ਕਿਸਾਨਾਂ ਨੇ ਅੱਗੋ ਚਲਾ ਦਿੱਤੇ ਵਿਆਹ ਵਾਲੇ ਪਟਾਕੇ, ਵੇਖੋ ਵੀਡੀਓ
Farmers Protest: ਕਿਸਾਨਾਂ ਦਾ ਅੰਦੋਲਨ ਅੱਜ 11 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਕਿਸਾਨ ਸਰਹੱਦ ਪਾਰ ਕਰਕੇ ਦਿੱਲੀ ਜਾਣਾ ਚਾਹੁੰਦੇ ਹਨ ਪਰ ਹਰਿਆਣਾ ਪੁਲਿਸ ਉਨ੍ਹਾਂ ਨੂੰ ਅੱਗੇ ਵਧਣ ਦੇਣ ਦੇ ਮੂਡ ਵਿੱਚ ਨਹੀਂ ਹੈ। ਪੁਲਿਸ ਕਿਸਾਨਾਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡ ਰਹੀ ਹੈ। ਇਸ ਦੌਰਾਨ ਜਿੱਥੇ ਇੱਤ ਪਾਸੇ ਜਵਾਨਾਂ ਵੱਲੋ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ ਅਤੇ ਦੂਜੇ ਪਾਸੇ ਕਿਸਾਨਾਂ ਨੇ ਅੱਗੋ ਵਿਆਹ ਵਾਲੇ ਪਟਾਕੇ ਚਲਾ ਦਿੱਤੇ , ਵੇਖੋ ਵੀਡੀਓ