Farmer Protest: `ਸਰਕਾਰ ਚਾਹੇ ਤਾਂ ਰਾਤੋ-ਰਾਤ ਹੋ ਸਕਦਾ ਮਸਲੇ ਦਾ ਹੱਲ`, ਸੁਣੋ ਸਰਵਣ ਸਿੰਘ ਪੰਧੇਰ ਦੇ ਬੋਲ
Sarvan Singh Pandher Video: ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਵੱਡਾ ਬਿਆਨ ਦਿੱਤਾ ਹੈ। ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ "ਸਰਕਾਰ ਇੱਕ ਆਰਡੀਨੈਂਸ ਰਾਹੀਂ ਘੱਟੋ-ਘੱਟ ਸਮਰਥਨ ਮੁੱਲ 'ਤੇ ਕਾਨੂੰਨ ਲਿਆ ਸਕਦੀ ਹੈ... ਇੱਕ ਵਾਰ ਜਦੋਂ ਸਰਕਾਰ ਕਾਨੂੰਨ ਲਿਆਉਣ ਦਾ ਫੈਸਲਾ ਲੈ ਲੈਂਦੀ ਹੈ, ਤਾਂ ਕੋਈ ਹੱਲ ਲੱਭਿਆ ਜਾ ਸਕਦਾ ਹੈ।" ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਚਾਹੇ ਤਾਂ ਰਾਤੋ-ਰਾਤ ਹੱਲ ਹੋ ਸਕਦਾ ਹੈ। ਕਿਸਾਨੀ ਦੇ ਸਾਰੇ ਮਸਲਿਆਂ ਦਾ ਹੱਲ ਵੀ ਨਿਕਲ ਸਕਦਾ ਹੈ, ਵੀਡੀਓ ਵਿੱਚ ਸੁਣੋ ਸਰਵਣ ਸਿੰਘ ਪੰਧੇਰ ਦੇ ਬੋਲ