Kisan Andolan Video: ਕਿਸਾਨ ਅੰਦੋਲਣ `ਚ ਇਹ ਸਖ਼ਸ਼ ਗੀਤਾਂ ਰਾਹੀਂ ਵਧਾਉਂਦਾ ਹੈ ਕਿਸਾਨ ਦਾ ਹੌਂਸਲਾ, ਸੁਣੋ ਇਸਦੇ ਗੀਤ
Kisan Andolan Video: ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਵਿਚਾਲੇ ਅੱਜ ਤੁਹਾਨੂੰ ਇੱਕ ਅਜਿਹੇ ਕਿਸਾਨ ਨਾਲ ਮਿਲਾਉਂਦੇ ਹਾਂ ਕਿ ਜੋ ਕਿ ਕਿਸਾਨਾਂ ਦਾ ਹੌਂਸਲਾ ਵਧਾਉਣ ਲਈ ਗੀਤ ਗਾਉਂਦਾ ਹੈ। ਕਿਸਾਨ ਦੀ ਹਿੰਮਤ ਨੂੰ ਹੋਰ ਵੀ ਜ਼ਿਆਦਾ ਵਧਾਉੰਦਾ ਹੈ. ਵੇਖੋ ਵੀਡੀਓ...