Kisan Andolan: ਆਹ ਦੇਖੋ ਕਿਸਾਨਾਂ `ਤੇ ਪੁਲਿਸ ਨੇ ਕਿਵੇਂ ਵਰ੍ਹਾਏ ਹੰਝੂ ਗੈਸ ਦੇ ਗੋਲੇ, ਵੇਖੋ ਵੀਡੀਓ
Kisan Andolan: ਸ਼ੰਭੂ ਬਾਰਡਰ 'ਤੇ ਕਿਸਾਨ ਆਗੂਆਂ ਦੀ ਮੀਟਿੰਗ ਚੱਲ ਰਹੀ ਹੈ। ਸ਼ੰਭੂ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਹਨ। ਹਾਲ ਹੀ ਵਿੱਚ ਵੀਡੀਓ ਸਾਹਮਣੇ ਆਈ ਹੈ ਕਿ ਜਿਸ ਵਿੱਚ ਕਿਸਾਨਾਂ ਉੱਤੇ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਵਰ੍ਹਾ ਰਹੀ ਹੈ। ਵੇਖੋ ਵੀਡੀਓ