Kisan Andolan: ਹਜ਼ਾਰਾਂ ਅੱਥਰੂ ਗੈਸ ਡਿੱਗਣ ਦੇ ਬਾਵਜੂਦ ਆਪਣੀ ਜਗ੍ਹਾ ਤੋਂ ਨਹੀਂ ਹਟਿਆ ਇਹ ਕਿਸਾਨ, ਵੇਖੋ ਭਾਵੁਕ ਵੀਡੀਓ
Kisan Andolan: ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰ ਉੱਤੇ ਡਟੇ ਹਏ ਹਨ। ਹਾਲ ਹੀ ਵਿੱਚ ਇੱਕ ਬੇਹੱਦ ਹੀ ਭਾਵੁਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਦੇਖ ਸਕਦੇ ਹੋ ਕਿ ਹਜ਼ਾਰਾਂ ਅੱਥਰੂ ਗੈਸ ਡਿੱਗਣ ਦੇ ਬਾਵਜੂਦ ਇੱਕ ਕਿਸਾਨ ਆਪਣੀ ਜਗ੍ਹਾ ਤੋਂ ਨਹੀਂ ਹਟਿਆ। ਇਹ ਕਿਸਾਨ ਲਗਾਤਾਰ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਜਾਪ ਕਰਦਾ ਨਜ਼ਰ ਆਇਆ ਹੈ।