Kisan Andolan: ਆਹ ਦੇਖੋ ਧਾਕੜ ਟਰੈਕਟਰ ਨਾਲ ਕਿਸਾਨ ਦਿੱਲੀ ਵੱਲ ਕਰਨਗੇ ਕੂਚ
Kisan Andolan: ਕਿਸਾਨਾਂ ਨੇ ਦਿੱਲੀ ਜਾਣ ਦੀ ਤਿਆਰੀ ਕਰ ਲਈ ਹੈ। ਹਾਲ ਹੀ ਵਿੱਚ ਕਿਸਾਨਾਂ ਦੀ ਵੀਡਈਓ ਸਾਹਮਣੇ ਆਈ ਹੈ ਜਿਸ ਵਿੱਚ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਧਾਕੜ ਟਰੈਕਟਰ ਤਿਆਰ ਕੀਤਾ ਹੈ ਜੋ ਕਿ ਕਿਸਾਨ ਦਿੱਲੀ ਲੈ ਕੇ ਜਾਣਗੇ ਅਤੇ ਇਸ ਨਾਲ ਦਿੱਲੀ ਵੱਲ ਕੂਚ ਕਰਨਗੇ। ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੇ ਸ਼ੌਕ ਦੇ ਤੌਰ ਉੱਤੇ ਲਾਿਆ ਗਿਆ ਹੈ। ਕਿਸਾਨ ਨੇ ਕਿਹਾ ਕਿ ਜਦੋਂ ਬੈਰੀਗੇਡਿੰਗ ਤੋੜਾਂਗੇ ਉਦੋਂ ਇਹ ਧਾਕੜ ਟਰੈਕਟਰ ਨਾਲ ਕਿਸਾਨ ਦਿੱਲੀ ਵੱਲ ਕੂਚ ਕਰਨਗੇ।