Kisan Andolan: ਕਿਸਾਨ ਅੰਦੋਲਨ `ਚ ਦਿਨ-ਰਾਤ ਚੱਲ ਰਿਹਾ ਲੰਗਰ, ਦੇਖੋ ਵੰਡੀ ਜਾ ਰਹੀ ਹੈ ਮੈਗੀ

रिया बावा Sun, 25 Feb 2024-11:13 am,

Kisan Andolan: ਅੱਜ ਕਿਸਾਨ ਅੰਦੋਲਨ ਦਾ 13ਵਾਂ ਦਿਨ ਹੈ। ਪੰਜਾਬ ਦੇ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਖੜ੍ਹੇ ਹਨ। ਉਨ੍ਹਾਂ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ 29 ਫਰਵਰੀ ਤੱਕ ਟਾਲ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਘਰ ਵਾਪਸ ਨਹੀਂ ਜਾਣਗੇ। ਹਾਲ ਹੀ ਵਿੱਚ ਬਾਰਡਰ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਕਿ ਜਿਸ ਵਿੱਚ ਦੇਖ ਸਕਦੇ ਹੋ ਕਿ ਕਿਸਾਨ ਅੰਦੋਲਨ ਵਿੱਚ ਲੰਗਰ ਦੌਰਾਨ ਮੈਗੀ ਵੰਡੀ ਜਾ ਰਹੀ ਹੈ

More videos

By continuing to use the site, you agree to the use of cookies. You can find out more by Tapping this link