Kisan Andolan Video: ਹੰਝੂ ਗੈਸ ਦੇ ਗੋਲੇ ਰੋਕਣ ਲਈ ਕਿਸਾਨਾਂ ਦੀ ਅਨੋਖੀ ਤਰਕੀਬ, ਵੋਖੋ ਵੀਡੀਓ
Kisan Andolan Video: ਕਿਸਾਨਾਂ ਦੇ ਹੌਂਸਲੇ ਵੇਖ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਇਹ ਵੀਡੀਓ ਇਸ ਗੱਲ ਦਾ ਗਵਾਹ ਹੈ। ਕਿਸਾਨਾਂ ਦੀ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੇਖ ਸਕਦੇ ਹੋ ਕਿ ਕਿੰਝ ਕਿਸਾਨ ਆਪਣੇ ਬਚਾਅ ਲਈ ਅਤੇ ਹੰਝੂ ਗੈਸ ਦੇ ਗੋਲਿਆਂ ਨੂੰ ਰੋਕਣ ਲਈ ਗੀਲੀ ਬੋਰਿਆਂ ਪਾ ਰਹੇ ਹਨ ਤਾਂ ਜੋ ਕੋਈ ਵੀ ਕਿਸਾਨ ਜ਼ਖ਼ਮੀ ਨਾ ਹੋਵੋ। ਵੇਖੋ ਕਿਸਾਨਾਂ ਦੇ ਕਿਸਾਨਾਂ ਦੇ ਬਲੁੰਦ ਹੌਂਸਲਿਆਂ ਦੀ ਤਸਵੀਰ....