Kisan Protest: ਕਿਸਾਨੀ ਧਰਨੇ ਕਾਰਨ ਬੰਦ ਹੋਏ ਰੇਲਾਂ ਦੇ ਰੂਟ ਕਾਰਨ ਲੋਕ ਪਰੇਸ਼ਾਨ! ਵੇਖੋ ਵੀਡੀਓ
Kisan Protest: ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਰੇਲ ਲਾਈਨਾਂ ਉੱਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨੀ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਉੱਤੇ ਰੇਲ ਲਾਈਨਾਂ ਉੱਪਰ ਕਿਸਾਨਾਂ ਵੱਲੋਂ ਲਾਏ ਜਾ ਰਹੇ ਧਰਨੇ ਨੂੰ ਲੈ ਕੇ ਜਿੱਥੇ ਅੰਬਾਲਾ ਨੂੰ ਜਾਣ ਵਾਲੀਆਂ ਸਾਰੀਆਂ ਟ੍ਰੇਨਾਂ ਰੱਦ ਕੀਤੀਆਂ ਹੋਈਆਂ ਹਨ ਇਹਨਾਂ ਵਿੱਚ ਬਠਿੰਡਾ ਤੋਂ ਅੰਬਾਲਾ ਹਰਿਦੁਆਰ ਦੇ ਸੱਤ ਰੂਟ ਬੰਦ ਹੋਣ ਨਾਲ ਹਰੀ ਦੇ ਵਾਰ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।