Kisan Protest: ਸ਼ੰਭੂ ਬਾਰਡਰ `ਤੇ ਕਿਸਾਨਾਂ ਨੇ ਖਿੱਚੀ ਤਿਆਰੀ! ਦੋਖੋ ਮੌਕੇ ਦੀਆਂ ਤਸਵੀਰਾਂ
Kisan Protest: ਸ਼ੰਭੂ ਬਾਰਡਰ 'ਤੇ ਕਿਸਾਨਾਂ ਦਾ ਧਰਵਾ ਲਗਾਤਾਰ ਜਾਰੀ ਹੈ। ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ ਕਿ ਜੋ ਕਿ ਸ਼ੰਭੂ ਬਾਰਡਰ ਦੀ ਹੈ ਜਿੱਥੇ ਕਿਸਾਨਾਂ ਵਿੱਚ ਭਰਪੂਰ ਜੋਸ਼ ਨਜ਼ਰ ਆ ਰਿਹਾ ਹੈ। ਕਿਸਾਨਾਂ ਨੇ ਦਿੱਲੀ ਜਾਣ ਦੀ ਤਿਆਰੀ ਕਰ ਲਈ ਹੈ। ਦੋਖੋ ਮੌਕੇ ਦੀਆਂ ਤਸਵੀਰਾਂ