Babbu Maan twitter account banned: ਅੱਜ ਹੀ ਜਨਮਦਿਨ ਤੇ ਅੱਜ ਹੀ ਬੈਨ ਹੋਇਆ ਗਾਇਕ Babbu Maan ਦਾ ਟਵਿੱਟਰ ਅਕਾਊਂਟ, ਜਾਣੋ ਕਿਉਂ ਹੋਇਆ ਅਕਾਊਂਟ ਬੰਦ..
Mar 29, 2023, 13:00 PM IST
Babbu Maan twitter account banned: ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਭਾਰਤ 'ਚ ਬੈਨ ਕਰ ਦਿੱਤਾ ਗਿਆ ਹੈ। ਟਵਿੱਟਰ ਅਕਾਊਂਟ ਬੈਨ ਕਰਨ ਦੇ ਪਿੱਛੇ ਦਾ ਕਾਰਨ ਕੁਝ ਦਿਨ ਪਹਿਲਾਂ ਗਾਇਕ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣਾ ਹੈ ਜਿਸਦੇ ਕਰਕੇ ਕਾਨੂੰਨੀ ਮੰਗ ਕਾਰਨ ਟਵਿੱਟਰ ਨੇ ਕਾਰਵਾਈ ਕੀਤੀ ਹੈ। ਦੱਸ ਦਈਏ ਕੀ ਅੱਜ ਹੀ ਗਾਇਕ ਬੱਬੂ ਮਾਨ ਦਾ ਜਨਮਦਿਨ ਤੇ ਅੱਜ ਹੀ ਟਵਿੱਟਰ ਅਕਾਊਂਟ ਬੈਨ ਹੋਇਆ, ਵੀਡੀਓ ਵੇਖੋ ਤੇ ਜਾਣੋ..